AkaliSingh: Sikhism - Basic Elements

The Guru calls himself as “the slave of all creation." :

  The Guru calls himself as “the slave of all creation." :- [1. GGS pp. 254, 377, 844].

AASAA, FIFTH MEHL:

I have shaped this mind in the mold of the Guru’s Word.

Beholding the Blessed Vision of the Guru’s Darshan, I have gathered the wealth of the Lord. || 1 ||

O sublime understanding ! come, enter into my mind, that I may meditate and sing the Glorious Praises of the Lord of the Universe, and love so dearly the Lord’s Naam. || 1 || Pause ||

I am satisfied and satiated by the True Naam. My cleansing and bathing at the sixty-eight sacred shrines of pilgrimage is equivalent to the dust of the (submitting humbly to the) Saints. || 2 ||

I recognize that the One Creator is contained in all.

Joining the Saadh Sangat (Congregation), the Company of the Holy, my understanding is refined. || 3 ||

I have become the servant of all; I have renounced my ego and pride.

The Guru has given this gift to Nanak. || 4 || 25 ||

AASAA, FIFTH MEHL:

My intellect has been enlightened, and my understanding is perfect.

Thus my evil-mindedness, which kept me far from Him, has been removed. || 1 ||

Such are the Teachings which I have received from the Guru; while I was drowning in the pitch dark well of ignorance, I was saved, O my Siblings of Destiny! || 1 || Pause ||

The Guru is the boat to cross over the totally unfathomable ocean of fire [ this world with its problems]; He is treasure of jewels. || 2 ||

This ocean of Maya [Lust, Anger, Greed, Attachment and Ego] is dark and treacherous.

The Perfect Guru has revealed the way to cross over it. || 3 ||

I do not have the ability to chant or practice intense meditation.

Guru Nanak seeks Your Sanctuary. || 4 || 26 ||

AASAA, FIFTH MEHL, TI-PADAS:

One who drinks in the Lord’s sublime essence is forever imbued with it, while other essences wear off in an instant.

Intoxicated with the Lord’s sublime essence, the mind is forever in ecstasy.

Other essences bring only anxiety. || 1 ||

One who drinks in the Lord’s sublime essence, is intoxicated and enraptured; all other essences have no effect. || 1 || Pause ||

The value of the Lord’s sublime essence cannot be described.

The Lord’s sublime essence permeates the homes of the Holy.

One may spend thousands and millions, but it cannot be purchased.

He alone obtains it, who is so pre-ordained. || 2 ||

Tasting it, Nanak is wonder-struck.

Through the Guru, Nanak has obtained this taste.

Here and hereafter, it does not leave him.

Nanak is imbued and enraptured with the Lord’s subtle essence. || 3 || 27 ||

AASAA, FIFTH MEHL:

If she ( human being) renounces and eliminates her sexual desire, anger, greed and attachment, and her evil-mindedness and self-conceit as well; and if, becoming humble, she serves Him, then she becomes dear to her Beloved’s Heart. || 1 ||

Listen, O beautiful soul-bride! By the Word of the Holy Saint, you shall be saved.

Your pain, hunger and doubt shall vanish, and you shall obtain peace, O happy soul-bride! || 1 || Pause ||

Washing the Guru’s feet ( Submitting to the Shabad Guru), i.e humbly accepting Shabad Guru' message and serving Him, the soul is sanctified, and the thirst for sin is quenched.

If you become the slave of the slave of the Lord’s slaves, then you shall obtain honor in the Court of the Lord. || 2 ||

This is right conduct, and this is the correct lifestyle, to obey the Command of the Lord’s Will; this is your devotional worship.

One who practices this Mantra, O Nanak! swims across the terrifying world-ocean. || 3 || 28 ||

[1. GGS pp. 254, 377, 844].

  The Guru calls himself as “the slave of all creation." :- [1. GGS pp. 254, 377, 844].

ਆਸਾ ਮਹਲਾ ੫ ॥

ਅਨਦ ਬਿਨੋਦ ਭਰੇਪੁਰਿ ਧਾਰਿਆ ॥

ਅਪੁਨਾ ਕਾਰਜੁ ਆਪਿ ਸਵਾਰਿਆ ॥੧॥

ਪੂਰ ਸਮਗ੍ਰੀ   ਪੂਰੇ ਠਾਕੁਰ ਕੀ ॥

ਭਰਿਪੁਰਿ ਧਾਰਿ ਰਹੀ   ਸੋਭ ਜਾ ਕੀ ॥੧॥ ਰਹਾਉ ॥

ਨਾਮੁ ਨਿਧਾਨੁ   ਜਾ ਕੀ ਨਿਰਮਲ ਸੋਇ ॥

ਆਪੇ ਕਰਤਾ   ਅਵਰੁ ਨ ਕੋਇ ॥੨॥

ਜੀਅ ਜੰਤ   ਸਭਿ ਤਾ ਕੈ ਹਾਥਿ ॥

ਰਵਿ ਰਹਿਆ ਪ੍ਰਭੁ ਸਭ ਕੈ ਸਾਥਿ ॥੩॥

ਪੂਰਾ ਗੁਰੁ   ਪੂਰੀ ਬਣਤ ਬਣਾਈ ॥

ਨਾਨਕ ! ਭਗਤ ਮਿਲੀ ਵਡਿਆਈ ॥੪॥੨੪॥

ਆਸਾ ਮਹਲਾ ੫ ॥

ਗੁਰ ਕੈ ਸਬਦਿ   ਬਨਾਵਹੁ ਇਹੁ ਮਨੁ ॥

ਗੁਰ ਕਾ ਦਰਸਨੁ   ਸੰਚਹੁ ਹਰਿ ਧਨੁ ॥੧॥

ਊਤਮ ਮਤਿ   ਮੇਰੈ ਰਿਦੈ ਤੂੰ ਆਉ ॥

ਧਿਆਵਉ   ਗਾਵਉ   ਗੁਣ ਗੋਵਿੰਦਾ   ਅਤਿ ਪ੍ਰੀਤਮ   ਮੋਹਿ ਲਾਗੈ ਨਾਉ ॥੧॥ ਰਹਾਉ ॥

ਤ੍ਰਿਪਤਿ ਅਘਾਵਨੁ ਸਾਚੈ ਨਾਇ ॥

ਅਠਸਠਿ ਮਜਨੁ ਸੰਤ ਧੂਰਾਇ ॥੨॥

ਸਭ ਮਹਿ ਜਾਨਉ ਕਰਤਾ ਏਕ ॥

ਸਾਧਸੰਗਤਿ ਮਿਲਿ ਬੁਧਿ ਬਿਬੇਕ ॥੩॥

ਦਾਸੁ ਸਗਲ ਕਾ ਛੋਡਿ ਅਭਿਮਾਨੁ ॥

ਨਾਨਕ ਕਉ ਗੁਰਿ ਦੀਨੋ ਦਾਨੁ ॥੪॥੨੫॥

ਆਸਾ ਮਹਲਾ ੫ ॥

ਬੁਧਿ ਪ੍ਰਗਾਸ ਭਈ ਮਤਿ ਪੂਰੀ ॥

ਤਾ ਤੇ ਬਿਨਸੀ ਦੁਰਮਤਿ ਦੂਰੀ ॥੧॥

ਐਸੀ ਗੁਰਮਤਿ ਪਾਈਅਲੇ ॥

ਬੂਡਤ ਘੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ॥੧॥ ਰਹਾਉ ॥

ਮਹਾ ਅਗਾਹ ਅਗਨਿ ਕਾ ਸਾਗਰੁ ॥

ਗੁਰੁ ਬੋਹਿਥੁ ਤਾਰੇ ਰਤਨਾਗਰੁ ॥੨॥

ਦੁਤਰ ਅੰਧ ਬਿਖਮ ਇਹ ਮਾਇਆ ॥

ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥੩॥

ਜਾਪ ਤਾਪ ਕਛੁ ਉਕਤਿ ਨ ਮੋਰੀ ॥

ਗੁਰ ਨਾਨਕ! ਸਰਣਾਗਤਿ ਤੋਰੀ ॥੪॥੨੬॥

ਆਸਾ ਮਹਲਾ ੫ ਤਿਪਦੇ ੨ ॥

ਹਰਿ ਰਸੁ ਪੀਵਤ ਸਦ ਹੀ ਰਾਤਾ ॥

ਆਨ ਰਸਾ ਖਿਨ ਮਹਿ ਲਹਿ ਜਾਤਾ ॥

ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥

ਆਨ ਰਸਾ ਮਹਿ ਵਿਆਪੈ ਚਿੰਦ ॥੧॥

ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥

ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥

ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥

ਹਰਿ ਰਸੁ ਸਾਧੂ ਹਾਟਿ ਸਮਾਇ ॥

ਲਾਖ ਕਰੋਰੀ ਮਿਲੈ ਨ ਕੇਹ ॥

ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥

ਨਾਨਕ ! ਚਾਖਿ ਭਏ ਬਿਸਮਾਦੁ ॥

ਨਾਨਕ ! ਗੁਰ ਤੇ ਆਇਆ ਸਾਦੁ ॥

ਈਤ ਊਤ ਕਤ ਛੋਡਿ ਨ ਜਾਇ ॥

ਨਾਨਕ ! ਗੀਧਾ ਹਰਿ ਰਸ ਮਾਹਿ ॥੩॥੨੭॥

ਆਸਾ ਮਹਲਾ ੫ ॥

ਕਾਮੁ ਕ੍ਰੋਧੁ ਲੋਭੁ ਮੋਹੁ ਮਿਟਾਵੈ   ਛੁਟਕੈ ਦੁਰਮਤਿ   ਅਪੁਨੀ ਧਾਰੀ ॥

ਹੋਇ ਨਿਮਾਣੀ   ਸੇਵ ਕਮਾਵਹਿ   ਤਾ ਪ੍ਰੀਤਮ ਹੋਵਹਿ   ਮਨਿ ਪਿਆਰੀ ॥੧॥

ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥

ਦੂਖ ਭੂਖ ਮਿਟੈ ਤੇਰੋ ਸਹਸਾ   ਸੁਖ ਪਾਵਹਿ   ਤੂੰ ਸੁਖਮਨਿ ਨਾਰੀ ॥੧॥ ਰਹਾਉ ॥

ਚਰਣ ਪਖਾਰਿ   ਕਰਉ ਗੁਰ ਸੇਵਾ   ਆਤਮ ਸੁਧੁ   ਬਿਖੁ ਤਿਆਸ ਨਿਵਾਰੀ ॥

ਦਾਸਨ ਕੀ ਹੋਇ ਦਾਸਿ ਦਾਸਰੀ   ਤਾ ਪਾਵਹਿ   ਸੋਭਾ ਹਰਿ ਦੁਆਰੀ ॥੨॥

ਇਹੀ ਅਚਾਰ   ਇਹੀ ਬਿਉਹਾਰਾ   ਆਗਿਆ ਮਾਨਿ ਭਗਤਿ ਹੋਇ ਤੁਮਾ੍ਰੀ ॥

ਜੋ ਇਹੁ ਮੰਤ੍ਰੁ ਕਮਾਵੈ   ਨਾਨਕ ! ਸੋ ਭਉਜਲੁ ਪਾਰਿ ਉਤਾਰੀ ॥੩॥੨੮॥

[1. GGS pp. 254, 377, 844].

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home