AkaliSingh: Sikhism - Basic Elements

The Guru contemplates God by word, thought and deed. Earth is the true abode of righteousness.

 The Guru contemplates God by word, thought and deed. Earth is the true abode of righteousness. [1. p. 785]. :-

ਰਾਗੁ ਸੂਹੀ ਮਹਲਾ ੫ ਛੰਤ      ੴ ਸਤਿਗੁਰ ਪ੍ਰਸਾਦਿ ॥

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥ ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥

ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥ ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥

ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥ ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥

ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥

ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥ ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥

ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥ ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥

ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥ ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥

ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥ ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥

ਸਭ ਕੈ ਮਧਿ ਸਭ ਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ ॥ ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥੩॥ ਰਾਗ =ਮੋਹ;

ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥ ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥

ਪ੍ਰਭੁ ਅਬਿਨਾਸੀ ਹਉ ਤਿਸ ਕੀ ਦਾਸੀ ਮਰੈ ਨ ਆਵੈ ਜਾਏ ॥ ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥

ਸ੍ਰੁਤਿ ਸਿਮ੍ਰਿਤਿ ਗੁਨ ਗਾਵਹਿ ਕਰਤੇ ਸਿਧ ਸਾਧਿਕ ਮੁਨਿ ਜਨ ਧਿਆਇਆ ॥ ਨਾਨਕ ! ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ॥੪॥੧॥੧੧॥

ੴ ਸਤਿਗੁਰ ਪ੍ਰਸਾਦਿ ॥ ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩ ॥ ਸਲੋਕੁ ਮਃ ੩ ॥

ਸੂਹੈ ਵੇਸਿ ਦੋਹਾਗਣੀ ਪਰ ਪਿਰੁ ਰਾਵਣ ਜਾਇ ॥ ਪਿਰੁ ਛੋਡਿਆ ਘਰਿ ਆਪਣੈ ਮੋਹੀ ਦੂਜੈ ਭਾਇ ॥

ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥ ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥

ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥

ਆਗਿਆਕਾਰੀ ਸਦਾ ਸੋੁਹਾਗਣਿ ਆਪਿ ਮੇਲੀ ਕਰਤਾਰਿ ॥ ਨਾਨਕ ਪਿਰੁ ਪਾਇਆ ਹਰਿ ਸਾਚਾ ਸਦਾ ਸੋੁਹਾਗਣਿ ਨਾਰਿ ॥੧॥

ਮਃ ੩ ॥

ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮਾ੍ਲਿ ॥ ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥੨॥

ਪਉੜੀ ॥

ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥

ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ ॥

ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥

ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥

ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥੧॥

ਸਲੋਕੁ ਮਃ ੩ ॥

ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥

ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥

ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥

ਨਾਨਕ ! ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥੧॥

ਮਃ ੩ ॥

ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥

ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ ਇਨ ਬਿਧਿ ਕੰਤ ਮਿਲੀ ॥੨॥ (GGS Page 785)

 The Guru contemplates God by word, thought and deed. Earth is the true abode of righteousness. [1. p. 785]. :-

RAAG SOOHEE, FIFTH MEHL, CHHANT:

ONE UNIVERSAL CREATOR GOD. BY THE GRACE OF THE TRUE GURU:

My Dear Lord and Master, my Friend, speaks so sweetly.

I have grown weary of testing Him, but still, He never speaks harshly to me.

He does not know any bitter words; the Perfect Lord God does not even consider my faults and demerits.

It is the Lord’s natural way to purify sinners; He does not overlook even an iota of service.

He dwells in each and every heart, pervading everywhere; He is the nearest of the near.

Slave Nanak seeks His Sanctuary forever; the Lord is my Ambrosial Friend. || 1 ||

I am wonder-struck, gazing upon the incomparable Blessed Vision of the Lord’s Darshan.

My Dear Lord and Master is so beautiful; I am the dust of His Lotus Feet.

Gazing upon God, I live, and I am at peace; no one else is as great as He is.

Meditating on His Lotus Feet, I have crossed over this world; (a tumultuos) the sea, the terrifying world-ocean.

Nanak seeks the Sanctuary of the Perfect Transcendent Lord; You have no end or limitation, Lord. || 2 ||

I shall not forsake, even for an instant, my Dear Beloved Lord, the Support of the breath of life.

The Guru, the True Guru, has instructed me in the contemplation of the True, Inaccessible Lord.

Meeting with the humble, Holy Saints, I obtained the Naam, the Name of the Lord, and the pains of birth and death left me.

I have been blessed with peace, poise and abundant bliss, and the knot of egotism has been untied.

He is inside all, and outside of all; He is untouched by love or hate. Slave Nanak has entered the Sanctuary of the Lord of the Universe; the Beloved Lord is the Support of the mind. || 3 ||

I searched and searched, and found the immovable, unchanging home of the Lord.

I have seen that everything is transitory and perishable, and so I have linked my consciousness to the Lotus Feet ( Shabad) of the Lord.

God is eternal and unchanging, and I am just His hand-maiden; He does not die, or come and go in reincarnation.

He is overflowing with Spiritual faith, wealth and success; He fulfills the desires of the mind.

The Vedas and the Simritees sing the Praises of the Creator, while the Siddhas, seekers and silent sages meditate on Him.

Nanak has entered the Sanctuary of his Lord and Master, the treasure of mercy; by great good fortune, he sings the Praises of the Lord, Har, Har. || 4 || 1 || 11 ||

ONE UNIVERSAL CREATOR GOD. BY THE GRACE OF THE TRUE GURU:

VAAR OF SOOHEE, WITH SHALOKS OF THE THIRD MEHL:

SHALOK, THIRD MEHL:

In her red robes, the discarded bride goes out, seeking enjoyment with another’s husband.

She leaves the husband of her own home ( heart), enticed by her love of duality.

She finds it sweet, and eats it up; her excessive sensuality only makes her disease worse.

She forsakes the Lord, her sublime Husband, and then later, she suffers the pain of separation from Him.

But she who becomes Gurmukh, turns away from corruption and adorns herself, attuned to the Love of the Lord.

She enjoys her celestial Husband Lord, and enshrines the Lord’s Name within her heart.

She is humble and obedient; she is His virtuous bride forever; the Creator unites her with Himself.

O Nanak, she who has obtained the True Lord as her husband, is a happy soul-bride forever. || 1 || THIRD MEHL:

O meek, red-robed bride, keep your Husband Lord always in your thoughts.

O Nanak, your life shall be embellished, and your generations shall be saved along with you. || 2 ||

PAUREE:

He Himself established His throne, in the Akaashic ethers and the nether worlds.

By the Hukam of His Command, He created the earth, the true School for learning and practicing Rules, Principles according to the Attributes of God.

He Himself created and destroys it; He is the True Lord, merciful to the meek.

You give sustenance to all; how wonderful and unique is the Hukam of Your Command!

You Yourself are permeating and pervading; You Yourself are the Cherisher. || 1 ||

SHALOK, THIRD MEHL:

The red-robed woman becomes a happy soul-bride, only when she accepts the True Name.

Become pleasing to your True Guru, and you shall be totally beautified; otherwise, there is no place of rest.

So decorate yourself with the decorations that will never stain, and love the Lord day and night.

O Nanak! what is the character of the happy soul-bride? Within her,   is Truth;   her face is bright and radiant, and she is   absorbed in her Lord and Master. || 1 ||

THIRD MEHL:

O people! I am in red, dressed in a red robe.

But my Husband Lord is not obtained by any robes; I have tried and tried, and given up wearing robes.

O Nanak! they alone obtain their Husband Lord, who listen to the Guru’s Teachings.

Whatever pleases Him, happens. In this way, the Husband Lord is met. || 2 ||

[GGS Page 785]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home