ਗੁਰਬਾਣੀ ਵਿਆਕਰਨ ਦੇ ਨਿਯਮ:-

  ' ਓਹ ' ਸ਼ਬਦ ਦਸ ਰੂਪਾਂ ਵਿੱਚ ਆਉਂਦੇ ਹਨ; ਜਿਵੇਂ : ਓਹ, ਓਹਿ, ਓਹੁ, ਓਹੇ, ਓਹੈ, ਓਹੋ, ਓਇ, ਓਈ, ਉਹ ਅਤੇ ਉਹੁ ।

  ਇਸ ਤੋਂ ਇਲਾਵਾ ਨਾਨਕ ਸ਼ਬਦ ਨੂੰ 7 ਵੱਖ-ਵੱਖ ਰੂਪਾਂ   ਨਾਨਕ, ਨਾਨਕਾ, ਨਾਨਕਿ, ਨਾਨਕੁ, ਨਾਨਕੈ, ਨਾਨਕੋ, ਨਾਨਕਹ ਵਿੱਚ ਦਰਸਾਇਆ ਗਿਆ ਹੈ।

  ਇਨ੍ਹਾਂ ਸਾਰੇ ਸ਼ਬਦਾਂ ਦੀ ਵਰਤੋਂ ਬਾਰੇ ਅਸੀਂ ਅਖੀਰ ਵਿੱਚ ਲੜੀਵਾਰ ਵੀਚਾਰ ਕਰਾਂਗੇ ।

  ਪੜਨਾਂਵ ਦੇ ਰੂਪ ਵਿੱਚ, ' ਓਹ ' ਦੇ ਚਾਰ ਰੂਪ ਆਉਂਦੇ ਹਨ; ਜਿਵੇਂ : ਓਹ, ਓਹਿ, ਓਇ, ਓਹੁ।

  ਓਹ - ਇਸਤਰੀ ਲਿੰਗ, ਇਕ-ਵਚਨ, ਪੜਨਾਂਵ :

  Back to previous page

  Akali Singh Services and History | Sikhism | Sikh Youth Camp Programs | Punjabi and Gurbani Grammar | Home