ਗੁਰੂ ਸਾਹਿਬ, ਪੰਜ ਪਿਆਰੇ, ਚਾਰ ਸਾਹਿਜ਼ਾਦੇ, ਪੰਜ ਤਖਤ, ਪੰਜ ਕਕਾਰਾਂ ਦੇ ਨਾਮ

  ਗੁਰੂ ਸਾਹਿਬਾਨਾਂ ਦੇ ਨਾਮ     NAMES OF THE SIKH GURUS
  1. ਗੁਰੂ ਨਾਨਕ ਦੇਵ ਜੀ     GURU NANAK DEV JI
  2. ਗੁਰੂ ਅੰਗਦ ਦੇਵ ਜੀ     GURU ANGAD DEV JI
  3. ਗੁਰੂ ਅਮਰਦਾਸ ਜੀ     Guru Amardas Ji
  4. ਗੁਰੂ ਰਾਮਦਾਸ ਜੀ     Guru Ramdas Ji
  5. ਗੁਰੂ ਅਰਜਨ ਦੇਵ ਜੀ     Guru Arjan Dev Ji
  6. ਗੁਰੂ ਹਰਿ ਗੋਬਿੰਦ ਜੀ     Guru Har Gobind Ji
  7. ਗੁਰੂ ਹਰਿ ਰਾਇ ਜੀ     Guru Har Rai Ji
  8. ਗੁਰੂ ਹਰਿਕ੍ਹਿਸ਼ਨ ਜੀ     GURU Har Krishan JI
  9. ਗੁਰੂ ਤੇਗ ਬਹਾਦਰ ਜੀ     GURU Teg Bahadur JI
  10. ਗੁਰੂ ਗੋਬਿੰਦ ਸਿੰਘ ਜੀ     Guru Gobind Singh Ji
  ਗੁਰੂ ਗ੍ਰੰਥ ਸਾਹਿਬ ਜੀ, ਵਿਸ਼ਵ ਦੇ ਸਦੀਵੀਂ ਗੁਰੂ     Guru Granth Sahib Ji, the Universal Guru
     
  ਪੰਜ ਪਿਆਰੇ   /   NAMES OF THE FIVE BELOVED ONES
  1. ਭਾਈ ਦਇਆ ਸਿੰਘ ਜੀ , ਲਾਹੌਰ ਦੇ ਖਤਰੀ     Bhai Daya Singh JI,Khatrei from Lahore
  2. ਭਾਈ ਧਰਮ ਸਿੰਘ ਜੀ, ਹਸਤਨਾਪੁਰ, ਦਿੱਲੀ ਦੇ ਜਟ;     Bhai Dharam Singh Ji, A Jat from Hastnapur, Delhi;
  3. ਭਾਈ ਮੋਹਕਮ ਸਿੰਘ ਜੀ, ਦਵਾਰਕਾ ਦੇ ਛੀਂਬੇ;     Bhai Mohkam Singh Ji, Washer Man from Davarka;
  4. ਭਾਈ ਹਿੰਮਤ ਸਿੰਘ ਜੀ, ਜਗਨ ਨਾਥ ਦੇ ਝੀਵਰ;     Bhai Himmat Singh Ji, Water supplier from Jagan Nath
  5. ਭਾਈ ਸਾਹਿਬ ਸਿੰਘ ਜੀ, ਬਿਦਰ ਦੇ ਨਾਈ;     Bhai Sahib Singh Ji, Barber from Biddar;
  ਚਾਰ ਸਾਹਿਬਜ਼ਾਦੇ   /   NAMES OF THE FOUR SAHIBZADAS
  1. ਬਾਬਾ ਅਜੀਤ ਸਿੰਘ ਜੀ     Baba Ajit Singh Ji
  2. ਬਾਬਾ ਜੁਝਾਰ ਸਿੰਘ ਜੀ     Baba Jhujar Singh Ji
  3. ਬਾਬਾ ਜ਼ੋਰਾਵਰ ਸਿੰਘ ਜੀ     Baba Zorawar Singh Ji
  4. ਬਾਬਾ ਫਤਿਹ ਸਿੰਘ ਜੀ     Baba Fateh Singh Ji
  ਪੰਜ ਤਖਤ   /   THE FIVE HOLY THRONES
  1. ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ     Siree Akal Takhat Sahib, AmritSar
  2. ਸ੍ਰੀ ਕੇਸਗੜ੍ਹਸਾਹਿਬ, ਅਨੰਦਪੁਰ     Siree Kes Garh Sahib
  3. ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਹਿਬੋਂ     Siree Damdama Sahib, Talwandi Sahibon
  4. ਸ੍ਰੀ ਪਟਨਾ ਸਾਹਿਬ, ਬਿਹਾਰ     Siree Patna Sahib, Bihar
  5. ਸ੍ਰੀ ਹਜ਼ੂਰ ਸਾਹਿਬ, ਨਦੇੜ ਦਖਨ     Siree Hazur Sahib, Naderh, Dakhan
  ਪੰਜ ਕਕਾਰ  Articles of Faith   FIVE KAKAARS – FIVE Ks
  1. ਕੇਸ   Kesh   Unshorn Hair
  2. ਕੜਾ   Karha   Steel Bracelet
  3. ਕੰਘਾ   Kangha   Wooden Comb
  4. ਕ੍ਰਿਪਾਨ   Kirpan   Sword
  5. ਕਛਹਿਰਾ   Kachehra   Knee High Breaches

Back to previous page

Akali Singh Services and History | Sikhism | Sikh Youth Camp | Punjabi and Gurbani Grammar | Home