ਸਿੱਖ ਧਰਮ ਵਿੱਚ ‘ਸ਼ਬਦ-ਗੁਰੂ’ ਦਾ ਸਿਧਾਂਤ/ Shabad- Guru according to the Doctrines of Sikhism

ਡਾ. ਗੁਰਵਿੰਦਰ ਕੌਰ, * ਪਿੰਡ ਅਤੇ ਡਾਕਖਾਨਾ ਸੂਲਰ, ਜਿਲ੍ਹਾ ਪਟਿਆਲਾ।

‘ਸ਼ਬਦ-ਗੁਰੂ’ ਦਾ ਸਿਧਾਂਤ ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਧੁਰਾ ਅਤੇ ਸਿੱਖ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਹੈ ਜਿਸ ਨੇ ਸਿੱਖ ਧਰਮ ਨੂੰ ਸੰਪੂਰਨਤਾ ਅਤੇ ਵਿਲੱਖਣਤਾ ਬਖ਼ਸ਼ੀ ਹੈ। ‘ਸ਼ਬਦ-ਗੁਰੂ’ ਤੋਂ ਭਾਵ ‘ਗੁਰੂ ਦੀ ਬਾਣੀ’, ‘ਗੁਰੂ ਦੇ ਬਚਨ’, ‘ਗੁਰੂ ਦਾ ਉਪਦੇਸ਼’, ‘ਗੁਰੂ ਦਾ ਹੁਕਮ’,‘ਗੁਰੂ ਦੀ ਸਿੱਖਿਆ’, ਆਦਿ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਸ਼ਬਦ’ ਅਤੇ ‘ਗੁਰੂ’ ਦੀ ਅਭੇਦਤਾ ( Unity) ਨੂੰ ਪ੍ਰਵਾਨ ਕਰਦਿਆਂ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ‘ਸ਼ਬਦ’ ਦਾ ਮਹੱਤਵ ‘ਗੁਰੂ’ ਜਿੰਨਾ ਹੈ। ਹੇਠ ਲਿਖੇ ਗੁਰ-ਫ਼ੁਰਮਾਨ ਇਸ ਤੱਥ ਦੀ ਪ੍ਰੋੜ੍ਹਤਾ ਕਰਦੇ ਹਨ:

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home