Singing and dancing in ecstasy are no worship; love and the giving up of ego are the ways of real worship. [1. pp. 159, 465] :

 Singing and dancing in ecstasy are no worship; love and the giving up of ego are the ways of real worship. [1. pp. 159, 465]:-

ਗਉੜੀ ਗੁਆਰੇਰੀ ਮਹਲਾ ੩ ॥

ਇਕਿ ਗਾਵਤ ਰਹੇ   ਮਨਿ ਸਾਦੁ ਨ ਪਾਇ ॥

ਹਉਮੈ ਵਿਚਿ ਗਾਵਹਿ   ਬਿਰਥਾ ਜਾਇ ॥

ਗਾਵਣਿ ਗਾਵਹਿ   ਜਿਨ ਨਾਮ ਪਿਆਰੁ ॥

ਸਾਚੀ ਬਾਣੀ   ਸਬਦ ਬੀਚਾਰੁ ॥੧॥

ਗਾਵਤ ਰਹੈ   ਜੇ ਸਤਿਗੁਰ ਭਾਵੈ ॥

ਮਨੁ ਤਨੁ ਰਾਤਾ   ਨਾਮਿ ਸੁਹਾਵੈ ॥੧॥ ਰਹਾਉ ॥

ਇਕਿ ਗਾਵਹਿ   ਇਕਿ ਭਗਤਿ ਕਰੇਹਿ ॥

ਨਾਮੁ ਨ ਪਾਵਹਿ   ਬਿਨੁ ਅਸਨੇਹ ॥

ਸਚੀ ਭਗਤਿ   ਗੁਰ ਸਬਦ ਪਿਆਰਿ ॥

ਅਪਨਾ ਪਿਰੁ ਰਾਖਿਆ   ਸਦਾ ਉਰਿ ਧਾਰਿ ॥੨॥

ਭਗਤਿ ਕਰਹਿ   ਮੂਰਖ ਆਪੁ ਜਣਾਵਹਿ ॥

ਨਚਿ ਨਚਿ ਟਪਹਿ   ਬਹੁਤੁ ਦੁਖੁ ਪਾਵਹਿ ॥

ਨਚਿਐ ਟਪਿਐ   ਭਗਤਿ ਨ ਹੋਇ ॥

ਸਬਦਿ ਮਰੈ   ਭਗਤਿ ਪਾਏ ਜਨੁ ਸੋਇ ॥੩॥

ਭਗਤਿ ਵਛਲੁ   ਭਗਤਿ ਕਰਾਏ ਸੋਇ ॥

ਸਚੀ ਭਗਤਿ   ਵਿਚਹੁ ਆਪੁ ਖੋਇ ॥

ਮੇਰਾ ਪ੍ਰਭੁ ਸਾਚਾ   ਸਭ ਬਿਧਿ ਜਾਣੈ ॥

ਨਾਨਕ ! ਬਖਸੇ   ਨਾਮੁ ਪਛਾਣੈ ॥੪॥੪॥੨੪॥

ਗਉੜੀ ਗੁਆਰੇਰੀ ਮਹਲਾ ੩ ॥

ਮਨੁ ਮਾਰੇ   ਧਾਤੁ ਮਰਿ ਜਾਇ ॥

ਬਿਨੁ ਮੂਏ   ਕੈਸੇ ਹਰਿ ਪਾਇ ॥

ਮਨੁ ਮਰੈ   ਦਾਰੂ ਜਾਣੈ ਕੋਇ ॥

ਮਨੁ ਸਬਦਿ ਮਰੈ   ਬੂਝੈ ਜਨੁ ਸੋਇ ॥੧॥

ਜਿਸ ਨੋ ਬਖਸੇ   ਦੇ ਵਡਿਆਈ ॥

ਗੁਰ ਪਰਸਾਦਿ   ਹਰਿ ਵਸੈ   ਮਨਿ ਆਈ ॥੧॥ ਰਹਾਉ ॥

ਗੁਰਮੁਖਿ ਕਰਣੀ ਕਾਰ ਕਮਾਵੈ ॥

ਤਾ ਇਸੁ ਮਨ ਕੀ ਸੋਝੀ ਪਾਵੈ ॥

ਮਨੁ ਮੈ ਮਤੁ ਮੈਗਲ ਮਿਕਦਾਰਾ ॥

ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥੨॥

ਮਨੁ ਅਸਾਧੁ ਸਾਧੈ ਜਨੁ ਕੋਇ ॥

ਅਚਰੁ ਚਰੈ ਤਾ ਨਿਰਮਲੁ ਹੋਇ ॥

ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥

ਹਉਮੈ ਵਿਚਹੁ ਤਜੇ ਵਿਕਾਰ ॥੩॥

ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥

ਕਦੇ ਨ ਵਿਛੁੜਹਿ ਸਬਦਿ ਸਮਾਇ ॥

ਆਪਣੀ ਕਲਾ ਆਪੇ ਹੀ ਜਾਣੈ ॥

ਨਾਨਕ ! ਗੁਰਮੁਖਿ ਨਾਮੁ ਪਛਾਣੈ ॥੪॥੫॥੨੫॥

ਗਉੜੀ ਗੁਆਰੇਰੀ ਮਹਲਾ ੩ ॥

ਹਉਮੈ ਵਿਚਿ ਸਭੁ ਜਗੁ ਬਉਰਾਨਾ ॥

ਦੂਜੈ ਭਾਇ ਭਰਮਿ ਭੁਲਾਨਾ ॥

ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥

ਧੰਧਾ ਕਰਤਿਆ ਅਨਦਿਨੁ ਵਿਹਾਨਾ ॥੧॥

ਹਿਰਦੈ ਰਾਮੁ ਰਮਹੁ ਮੇਰੇ ਭਾਈ ॥

ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥੧॥ ਰਹਾਉ ॥

ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥

ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥

ਹਉਮੈ ਮਾਰਿ ਗੁਰ ਸਬਦਿ ਪਛਾਤਾ ॥

ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥੨॥

ਸੇ ਜਨ ਸਚੇ ਜੋ ਗੁਰ ਸਬਦਿ ਮਿਲਾਏ ॥

ਧਾਵਤ ਵਰਜੇ ਠਾਕਿ ਰਹਾਏ ॥

ਨਾਮੁ ਨਵ ਨਿਧਿ ਗੁਰ ਤੇ ਪਾਏ ॥

ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥੩॥

ਰਾਮ ਰਾਮ ਕਰਤਿਆ ਸੁਖੁ ਸਾਂਤਿ ਸਰੀਰ ॥

ਅੰਤਰਿ ਵਸੈ ਨ ਲਾਗੈ ਜਮ ਪੀਰ ॥

ਆਪੇ ਸਾਹਿਬੁ ਆਪਿ ਵਜੀਰ ॥

ਨਾਨਕ ! ਸੇਵਿ ਸਦਾ ਹਰਿ ਗੁਣੀ ਗਹੀਰ ॥੪॥੬॥੨੬॥

ਗਉੜੀ ਗੁਆਰੇਰੀ ਮਹਲਾ ੩ ॥

ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ॥

ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ॥

ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥੧॥

ਹਰਿ ਕੇ ਨਾਮ ਵਿਟਹੁ ਬਲਿ ਜਾਉ ॥

ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥੧॥ ਰਹਾਉ ॥

ਤਿਨ ਤੂੰ ਵਿਸਰਹਿ ਜਿ ਤੁਧੁ ਆਪਿ ਭੁਲਾਏ ॥

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥

ਮਨਮੁਖ ਅਗਿਆਨੀ ਜੋਨੀ ਪਾਏ ॥੨॥

ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥

ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥

ਗੁਰਮਤੀ ਹਰਿ ਨਾਮਿ ਸਮਾਏ ॥੩॥

ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥

ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥

ਨਾਨਕ ! ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥

॥ (G G S page 159)

 Singing and dancing in ecstasy are no worship; love and the giving up of ego are the ways of real worship. [1. pp. 159, 465] :-

GAUREE GWAARAYREE, THIRD MEHL:

Some sing on and on, but their minds do not find happiness.

In egotism, they sing, but it is wasted uselessly.

Those who love the Naam, sing the song.

They contemplate the True Bani of the Word, and the Shabad. || 1 ||

They sing on and on, if it pleases the True Guru.

Their minds and bodies are embellished and adorned, attuned to the Naam, the Name of the Lord. || 1 || Pause ||

Some sing, and some perform devotional worship.

Without heart-felt love, the Naam is not obtained.

True devotional worship consists of love for the Word of the Guru’s Shabad.

The devotee keeps his Beloved clasped tightly to his heart. || 2 ||

The fools perform devotional worship by showing off; they dance and dance and jump all around, but they only suffer in terrible pain.

By dancing and jumping, devotional worship is not performed.

But one who dies in the Word of the Shabad, obtains devotional worship. || 3 ||

The Lord is the Lover of His devotees; He inspires them to perform devotional worship.

True devotional worship consists of eliminating selfishness and conceit from within.

My True God knows all ways and means.

O Nanak! He forgives those who recognize the Naam. || 4 || 4 || 24 ||

GAUREE GWAARAYREE, THIRD MEHL:

When someone controls and subdues his own mind, his wandering nature is also subdued.

Without such a death, how can one find the Lord?

Only a few know the medicine to control the mind.

One whose mind is fully controled in the Word of the Shabad, understands Him. || 1 ||

He grants greatness to those whom He forgives.

By Guru’s Grace, the Lord comes to dwell within the mind. || 1 || Pause ||

The Gurmukh practices doing good deeds; thus he comes to understand this mind.

The mind is like an elephant, drunk with wine.

The Guru is the rod which controls it, and shows it the way. || 2 ||

The mind is uncontrollable; how rare are those who subdue it.

Those who move the immovable become pure.

The Gurmukhs embellish and beautify this mind.

They eradicate egotism and corruption from within. || 3 ||

Those who, by pre-ordained destiny, are united in the Lord’s Union, are never separated from Him again; they are absorbed in the Shabad.

He Himself knows His Own Almighty Power.

O Nanak! the Gurmukh realizes the Naam, the Name of the Lord. || 4 || 5 || 25 ||

GAUREE GWAARAYREE, THIRD MEHL:

The entire world has gone insane in egotism.

In the love of duality, it wanders deluded by doubt.

The mind is distracted by great anxiety; no one recognizes one’s own self.

Occupied with their own affairs, their nights and days are passing away. || 1 ||

Meditate on the Lord in your hearts, O my Siblings of Destiny.

The Gurmukh’s tongue savors the sublime essence of the Lord. || 1 || Pause ||

The Gurmukhs recognize the Lord in their own hearts; they serve the Lord, the Life of the World.

They are famous throughout the four ages.

They subdue egotism, and realize the Word of the Guru’s Shabad.

God, the Architect of Destiny, showers His Mercy upon them. || 2 ||

True are those who merge into the Word of the Guru’s Shabad; they restrain their wandering mind and keep it steady.

The Naam, the Name of the Lord, is the nine treasures.

It is obtained from the Guru. By the Lord’s Grace, the Lord comes to dwell in the mind. || 3 ||

Chanting the Name of the Lord, Raam, Raam, the body becomes peaceful and tranquil.

He dwells deep within — the pain of death does not touch Him.

He Himself is our Lord and Master; He is His Own Advisor.

O Nanak! serve the Lord forever; He is the treasure of glorious virtues. || 4 || 6 || 26 ||

GAUREE GWAARAYREE, THIRD MEHL:

Why forget Him, unto whom the soul and the breath of life belong?

Why forget Him, who is all-pervading?

Serving Him, one is honored and accepted in the Court of the Lord. || 1 ||

I adore the Name of the Lord, the Naam.

I adore the Name of the Lord.

If I were to forget You, at that very instant, I would die. || 1 || Pause ||

Those whom You Yourself have led astray, forget You.

Those who are in love with duality forget You.

The ignorant, self-willed manmukhs are consigned to reincarnation. || 2 ||

Those who are pleasing to the One Lord enshrine the Lord within their minds.

Through the Guru’s Teachings, they are absorbed in the Lord’s Name. || 3 ||

Those who have virtue as their treasure, contemplate spiritual wisdom.

Those who have virtue as their treasure, subdue egotism.

Nanak adores those who are attuned to the Naam, the Name of the Lord. || 4 || 7 || 27 ||

(G G S page 159)

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home