There had been a gradual growth from small organisms to animals and finally to the animal-man. [1. GGS p. 176].

 There had been a gradual growth from small organisms to animals and finally to the animal-man. [1. GGS p. 176].:-

ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ       ੴ ਸਤਿਗੁਰ ਪ੍ਰਸਾਦਿ ॥

ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥

ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥

ਝੂਠੇ ਲਾਲਚਿ ਜਨਮੁ ਗਵਾਇਆ ॥ ੧॥

ਹਸਤੀ ਘੋੜੇ ਦੇਖਿ ਵਿਗਾਸਾ ॥ ਲਸਕਰ ਜੋੜੇ ਨੇਬ ਖਵਾਸਾ ॥

ਗਲਿ ਜੇਵੜੀ ਹਉਮੈ ਕੇ ਫਾਸਾ ॥੨॥

ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ ਰੰਗ ਭੋਗ ਬਹੁ ਨਾਰੀ ॥

ਜਿਉ ਨਰਪਤਿ ਸੁਪਨੈ ਭੇਖਾਰੀ ॥੩॥

ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥

ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥

ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥

ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥

ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥

ਗਉੜੀ ਗੁਆਰੇਰੀ ਮਹਲਾ ੫ ॥

ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥

ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥

ਜਿਸੁ ਰਾਖੈ ਆਪਿ ਰਾਮੁ ਦਇਆਰਾ ॥ ਤਿਸੁ ਨਹੀ ਦੂਜਾ ਕੋ ਪਹੁਚਨਹਾਰਾ ॥੧॥ ਰਹਾਉ ॥

ਸਭ ਮਹਿ ਵਰਤੈ ਏਕੁ ਅਨੰਤਾ ॥ ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥

ਓਹੁ ਸਭੁ ਕਿਛੁ ਜਾਣੈ ਜੋ ਵਰਤੰਤਾ ॥੨॥

ਮਨਮੁਖ ਮੁਏ ਜਿਨ ਦੂਜੀ ਪਿਆਸਾ ॥ ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥

ਜੈਸਾ ਬੀਜਹਿ ਤੈਸਾ ਖਾਸਾ ॥੩॥ ਦੇਖਿ ਦਰਸੁ ਮਨਿ ਭਇਆ ਵਿਗਾਸਾ ॥

ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ ਜਨ ਨਾਨਕ ਕੀ ਹਰਿ ਪੂਰਨ ਆਸਾ ॥੪॥੨॥੭੧॥

ਗਉੜੀ ਗੁਆਰੇਰੀ ਮਹਲਾ ੫ ॥

ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥

ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥ ੧॥

ਮਿਲੁ ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥

ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ ਖਰਿਆ ॥

ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥

ਸਾਧਸੰਗਿ ਭਇਓ ਜਨਮੁ ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥

ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ ਪਰਵਾਨੁ ॥੩॥

ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥

ਤਾ ਮਿਲੀਐ ਜਾ ਲੈਹਿ ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥੪॥੩॥੭੨॥

ਗਉੜੀ ਗੁਆਰੇਰੀ ਮਹਲਾ ੫ ॥

ਕਰਮ ਭੂਮਿ ਮਹਿ ਬੋਅਹੁ ਨਾਮੁ ॥ ਪੂਰਨ ਹੋਇ ਤੁਮਾਰਾ ਕਾਮੁ ॥

ਫਲ ਪਾਵਹਿ ਮਿਟੈ ਜਮ ਤ੍ਰਾਸ ॥ ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥੧॥

ਹਰਿ ਹਰਿ ਨਾਮੁ ਅੰਤਰਿ ਉਰਿ ਧਾਰਿ ॥ ਸੀਘਰ ਕਾਰਜੁ ਲੇਹੁ ਸਵਾਰਿ ॥੧॥ ਰਹਾਉ ॥

ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ ਤਾ ਤੂੰ ਦਰਗਹ ਪਾਵਹਿ ਮਾਨੁ ॥

ਉਕਤਿ ਸਿਆਣਪ ਸਗਲੀ ਤਿਆਗੁ ॥ ਸੰਤ ਜਨਾ ਕੀ ਚਰਣੀ ਲਾਗੁ ॥੨॥

ਸਰਬ ਜੀਅ ਹਹਿ ਜਾ ਕੈ ਹਾਥਿ ॥ ਕਦੇ ਨ ਵਿਛੁੜੈ ਸਭ ਕੈ ਸਾਥਿ ॥

ਉਪਾਵ ਛੋਡਿ ਗਹੁ ਤਿਸ ਕੀ ਓਟ ॥ ਨਿਮਖ ਮਾਹਿ ਹੋਵੈ ਤੇਰੀ ਛੋਟਿ ॥੩॥

ਸਦਾ ਨਿਕਟਿ ਕਰਿ ਤਿਸ ਨੋ ਜਾਣੁ ॥ ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥

ਗੁਰ ਕੈ ਬਚਨਿ ਮਿਟਾਵਹੁ ਆਪੁ ॥ ਹਰਿ ਹਰਿ ਨਾਮੁ ਨਾਨਕ ! ਜਪਿ ਜਾਪੁ ॥੪॥੪॥੭੩॥

([GGS page 176]

 There had been a gradual growth from small organisms to animals and finally to the animal-man. [1. GGS p. 176].:-

FIFTH MEHL, RAAG GAUREE GWAARAYREE, CHAU-PADAS:

ONE UNIVERSAL CREATOR GOD. BY THE GRACE OF THE TRUE GURU:

How can happiness be found, O my Siblings of Destiny?

How can the Lord, our Help and Support, be found? || 1 || Pause ||

There is no happiness in owning one’s own home, in all of Maya, or in lofty mansions casting beautiful shadows.

In fraud and greed, this human life is being wasted.|| 1 ||

He is pleased at the sight of his elephants and horses and his armies assembled, his servants and his soldiers.

But the noose of egotism is tightening around his neck. || 2 ||

His rule may extend in all ten directions; he may revel in pleasures, and enjoy many women — but he is just a beggar, who in his dream, is a king. || 3 ||

The True Guru has shown me that there is only one pleasure.

Whatever the Lord does, is pleasing to the Lord’s devotee.

Servant Nanak has abolished his ego, and he is absorbed in the Lord. || 4 ||

This is the way to find happiness, O my Siblings of Destiny!

This is the way to find the Lord, our Help and Support. || 1 || Second Pause ||

GAUREE GWAARAYREE, FIFTH MEHL:

Why do you doubt? What do you doubt?

God is pervading the water, the land and the sky.

The Gurmukhs are saved, while the self-willed manmukhs lose their honor. || 1 ||

One who is protected by the Merciful Lord — no one else can rival him. || 1 ||Pause || T

he Infinite One is pervading among all.

So sleep in peace, and don’t worry. He knows everything which happens. || 2 ||

The self-willed manmukhs are dying in the thirst of duality.

They wander lost through countless lives; this is their pre-ordained destiny.

As they plant, so shall they harvest. || 3 ||

Beholding the Blessed Vision of the Lord’s Darshan, my mind has blossomed forth.

And now everywhere I look, God is revealed to me.

Servant Nanak’s hopes have been fulfilled by the Lord. || 4 || 2 || 71 ||

GAUREE GWAARAYREE, FIFTH MEHL:

In so many lives, you were a worm and an insect; in so many lives, you were an elephant, a fish and a deer.

In so many lives, you were a bird and a snake.

In so many lives, you were yoked as an ox and a horse. || 1 ||

Meet the Lord of the Universe — now is the time to meet Him.

After so very long, this human body was fashioned for you. || 1 || Pause ||

In so many lives, you were rocks and mountains; in so many lives, you were aborted in the womb; in so many lives, you developed branches and leaves; you wandered through 8.4 million (uncountable) lives. || 2 ||

Through the Saadh Sangat, the Company of the Holy, you obtained this human life.

Do seva — selfless service; follow the Guru’s Teachings, and vibrate the Lord’s Name, Har, Har.

Abandon pride, falsehood and arrogance.

Remain dead (humble) while yet alive, and you shall be welcomed in the Court of the Lord. || 3 ||

Whatever has been, and whatever shall be, comes from You, Lord.

No one else can do anything at all.

We are united with You, when You unite us with Yourself.

Says Nanak, sing the Glorious Praises of the Lord, Har, Har. || 4 || 3 || 72 ||

GAUREE GWAARAYREE, FIFTH MEHL:

In the field of karma, plant the seed of the Naam.

Your works shall be brought to fruition.

You shall obtain these fruits, and the fear of death shall be dispelled.

Sing continually the Glorious Praises of the Lord, Har, Har. || 1 ||

Keep the Name of the Lord, Har, Har, enshrined in your heart, and your affairs shall be quickly resolved. || 1 || Pause ||

Be always attentive to your God; thus you shall be honored in His Court.

Give up all your clever tricks and devices, and hold tight to the Feet of the Saints. || 2 ||

The One, who holds all creatures in His Hands, is never separated from them; He is with them all.

Abandon your clever devices, and grasp hold of His Support. In an instant, you shall be saved. || 3 ||

Know that He is always near at hand. Accept the Order of God as True.

Through the Guru’s Teachings, eradicate selfishness and conceit.

O Nanak! chant and meditate on the Naam, the Name of the Lord, Har, Har. || 4 || 4 || 73 ||

[GGS page 176]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home