Good, righteousness, virtue and the giving up of vice are the way to realize the essence of God.

 Good, righteousness, virtue and the giving up of vice are the way to realize the essence of God. [1. GGS p. 418].:-

ਆਸਾ ਮਹਲਾ ੧ ॥

ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥

ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥

ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥

ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥

ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥

ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥

ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨੀ੍ ਤੁਪਕ ਤਾਣਿ ਚਲਾਈ ਓਨੀ੍ ਹਸਤਿ ਚਿੜਾਈ ॥

ਜਿਨ੍ ਕੀ ਚੀਰੀ ਦਰਗਹ ਪਾਟੀ ਤਿਨਾ੍ ਮਰਣਾ ਭਾਈ ॥੫॥

ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨਾ੍ ਪੇਰਣ ਸਿਰ ਖੁਰ ਪਾਟੇ ਇਕਨਾ੍ ਵਾਸੁ ਮਸਾਣੀ ॥

ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ ॥੬॥

ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥

ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥

ੴ ਸਤਿਗੁਰ ਪ੍ਰਸਾਦਿ ॥ ਆਸਾ ਕਾਫੀ ਮਹਲਾ ੧ ਘਰੁ ੮ ਅਸਟਪਦੀਆ ॥

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥

ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥

ਨੀਤ ਨੀਤ ਘਰ ਬਾਂਧੀਅਹਿ ਜੇ ਰਹਣਾ ਹੋਈ ॥ ਪਿੰਡੁ ਪਵੈ ਜੀਉ ਚਲਸੀ ਜੇ ਜਾਣੈ ਕੋਈ ॥੨॥

ਓਹੀ ਓਹੀ ਕਿਆ ਕਰਹੁ ਹੈ ਹੋਸੀ ਸੋਈ ॥ ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥੩॥

ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ ॥ ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ ॥੪॥

ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥ ਜੇ ਘਰੁ ਬੂਝੈ ਆਪਣਾ ਤਾਂ ਨੀਦ ਨ ਹੋਈ ॥੫॥

ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥ ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥੬॥

ਵਣਜੁ ਕਰਹੁ ਮਖਸੂਦੁ ਲੈਹੁ ਮਤ ਪਛੋਤਾਵਹੁ ॥ ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥੭॥

ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥ ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥੮॥

ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥ ਨਾਮੁ ਵਖਾਣੈ ਸੁਣੇ ਨਾਮੁ ਨਾਮੇ ਬਿਉਹਾਰਾ ॥੯॥

ਜਿਉ ਲਾਹਾ ਤੋਟਾ ਤਿਵੈ ਵਾਟ ਚਲਦੀ ਆਈ ॥ ਜੋ ਤਿਸੁ ਭਾਵੈ ਨਾਨਕਾ ਸਾਈ ਵਡਿਆਈ ॥੧੦॥੧੩॥

ਆਸਾ ਮਹਲਾ ੧ ॥

ਚਾਰੇ ਕੁੰਡਾ ਢੂਢੀਆ ਕੋ ਨੀਮੀ੍ ਮੈਡਾ ॥ ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥੧॥

ਦਰੁ ਬੀਭਾ ਮੈ ਨੀਮ੍ ਕੋ ਕੈ ਕਰੀ ਸਲਾਮੁ ॥ ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥੧॥ ਰਹਾਉ ॥

ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥ ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥੨॥

ਜੋਗੀ ਭੋਗੀ ਕਾਪੜੀ ਕਿਆ ਭਵਹਿ ਦਿਸੰਤਰ ॥ ਗੁਰ ਕਾ ਸਬਦੁ ਨ ਚੀਨੀ੍ ਤਤੁ ਸਾਰੁ ਨਿਰੰਤਰ ॥੩॥

ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥ ਅੰਤਰਿ ਵਸਤੁ ਨ ਜਾਣਨੀ੍ ਘਟਿ ਬ੍ਰਹਮੁ ਲੁਕਾਣਾ ॥੪॥

ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥

ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥੫॥

ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥ ਬਿਨੁ ਗੁਰ ਸਬਦ ਨ ਛੂਟਹੀ ਭ੍ਰਮਿ ਆਵਹਿ ਜਾਵਹਿ ॥੬॥

ਇਕਿ ਗਿਰਹੀ ਸੇਵਕ ਸਾਧਿਕਾ ਗੁਰਮਤੀ ਲਾਗੇ ॥ ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥੭॥

ਗੁਰ ਤੇ ਦਰੁ ਘਰੁ ਜਾਣੀਐ ਸੋ ਜਾਇ ਸਿਞਾਣੈ ॥ ਨਾਨਕ ਨਾਮੁ ਨ ਵੀਸਰੈ ਸਾਚੇ ਮਨੁ ਮਾਨੈ ॥੮॥੧੪॥

[Page 417- 418]

 Good, righteousness, virtue and the giving up of vice are the way to realize the essence of God. [1. GGS p. 418].:-

॥ AASAA, FIRST MEHL:

Where are the games, the stables, the horses? Where are the drums and the bugles?

Where are the sword-belts and chariots?

Where are those scarlet uniforms? Where are the rings and the beautiful faces?

They are no longer to be seen here. || 1 ||

This world is Yours; You are the Lord of the Universe.

In an instant, You establish and disestablish. You distribute wealth as it pleases You. || 1 || Pause ||

Where are the houses, the gates, the hotels and palaces? Where are those beautiful way-stations?

Where are those beautiful women, reclining on their beds, whose beauty would not allow one to sleep?

Where are those betel leaves, their sellers, and the haremees?

They have vanished like shadows. || 2 ||

For the sake of this wealth, so many were ruined; because of this wealth, so many have been disgraced.

It was not gathered without sin, and it does not go along with the dead.

Those, whom the Creator Lord would destroy — first He strips them of virtue. || 3 ||

Millions of religious leaders failed to halt the invader, when they heard of the Emperor’s invasion.

He burned the rest-houses and the ancient temples; he cut the princes limb from limb, and cast them into the dust.

None of the Mugals went blind, and no one performed any miracle. || 4 ||

The battle raged between the Mugals and the Pathaans, and the swords clashed on the battlefield.

They took aim and fired their guns, and they attacked with their elephants.

Those men whose letters were torn in the Lord’s Court, were destined to die, O Siblings of Destiny! || 5 ||

The Hindu women, the Muslim women, the Bhattis and the Rajputs — some had their robes torn away, from head to foot, while others came to dwell in the cremation ground.

Their husbands did not return home — how did they pass their night? || 6 ||

The Creator Himself acts, and causes others to act.

Unto whom should we complain?

Pleasure and pain come by Your Will; unto whom should we go and cry?

The Commander issues His Command, and is pleased.

O Nanak ! we receive what is written in our destiny. || 7 || 12 ||

AASAA, KAAFEE, FIRST MEHL, EIGHTH HOUSE, ASHTAPADEES:

ONE UNIVERSAL CREATOR GOD. BY THE GRACE OF THE TRUE GURU:

As the shepherd is in the field for only a short time, so is one in the world.

Practicing falsehood, they build their homes. || 1 ||

Wake up! Wake up! O sleepers, see that the travelling merchant is leaving. || 1 || Pause ||

Go ahead and build your houses, if you think you will stay here forever and ever.

The body shall fall, and the soul shall depart; if only they knew this. || 2 ||

Why do you cry out and mourn for the dead? The Lord is, and shall always be.

You mourn for that person, but who will mourn for you? || 3 ||

You are engrossed in worldly entanglements, O Siblings of Destiny! and you are practicing falsehood. T

he dead person does not hear anything at all; your cries are heard only by other people. || 4 ||

Only the Lord, who causes the mortal to sleep, O Nanak! can awaken him again.

One who understands his true home, does not sleep. || 5 ||

If the departing mortal can take his wealth with him, then go ahead and gather wealth yourself.

See this, reflect upon it, and understand. || 6 ||

Make your deals, and obtain the true merchandise, or else you shall regret it later.

Abandon your vices, and practice virtue, and you shall obtain the essence of reality. || 7 ||

Plant the seed of Truth in the soil of Dharmic faith, and practice such farming.

Only then will you be known as a merchant, if you take your profits with you. || 8 ||

If the Lord shows His Mercy, one meets the True Guru; contemplating Him, one comes to understand.

Then, one chants the Naam, hears the Naam, and deals only in the Naam. || 9 ||

As is the profit, so is the loss; this is the way of the world. Whatever pleases His Will, O Nanak! is glory for me. || 10 || 13 ||

AASAA, FIFTH MEHL:

I have searched in the four directions, but no one is mine.

If it pleases You, O Lord Master ! then You are mine, and I am Yours. || 1 ||

There is no other door for me; where shall I go to worship?

You are my only Lord; Your True Name is in my mouth. || 1 || Pause ||

Some serve the Siddhas, the beings of spiritual perfection, and some serve spiritual teachers; they beg for wealth and miraculous powers.

May I never forget the Naam, the Name of the One Lord.

This is the wisdom of the True Guru. || 2 ||

Why do the Yogis, the revellers, and the beggars wander in foreign lands?

They do not understand the Word of the Guru’s Shabad, and the essence of excellence within them. || 3 ||

The Pandits, the religious scholars, the teachers and astrologers, and those who endlessly read the Puraanas, do not know what is within; God is hidden deep within them. || 4 ||

Some penitents perform penance in the forests, and some dwell forever at sacred shrines.

The unenlightened people do not understand themselves — why have they become renunciates? || 5 ||

Some control their sexual energy, and are known as celibates. But without the Guru’s Word, they are not saved, and they wander in reincarnation. || 6 ||

Some are householders, servants, and seekers, attached to the Guru’s Teachings.

They hold fast to the Naam, to charity, to cleansing and purification; they remain awake in devotion to the Lord. || 7 ||

Through the Guru, the Gate of the Lord’s Home is found, and that place is recognized. Nanak does not forget the Naam; his mind has surrendered to the True Lord. || 8 || 14 ||

[GGS Page 417- 418]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home