“Singing and dancing in ecstasy are no worship; love and the giving up of ego are the ways of real worship.” [1. pp. 159, 465]:

  “Singing and dancing in ecstasy are no worship; love and the giving up of ego are the ways of real worship.” [1. pp. 159, 465] :-

॥ ਮਃ ੧ ॥

ਨਾਨਕ ! ਨਿਰਭਉ ਨਿਰੰਕਾਰੁ   ਹੋਰਿ ਕੇਤੇ ਰਾਮ ਰਵਾਲ ॥

ਕੇਤੀਆ ਕੰਨ੍ ਕਹਾਣੀਆ   ਕੇਤੇ ਬੇਦ ਬੀਚਾਰ ॥

ਕੇਤੇ ਨਚਹਿ ਮੰਗਤੇ   ਗਿੜਿ ਮੁੜਿ ਪੂਰਹਿ ਤਾਲ ॥

ਬਾਜਾਰੀ ਬਾਜਾਰ ਮਹਿ   ਆਇ ਕਢਹਿ ਬਾਜਾਰ ॥

ਗਾਵਹਿ ਰਾਜੇ ਰਾਣੀਆ   ਬੋਲਹਿ ਆਲ ਪਤਾਲ ॥

ਲਖ ਟਕਿਆ ਕੇ ਮੁੰਦੜੇ ਲ  ਖ ਟਕਿਆ ਕੇ ਹਾਰ ॥

ਜਿਤੁ ਤਨਿ ਪਾਈਅਹਿ ਨਾਨਕਾ   ਸੇ ਤਨ ਹੋਵਹਿ ਛਾਰ ॥

ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥

ਕਰਮਿ ਮਿਲੈ ਤਾ ਪਾਈਐ   ਹੋਰ ਹਿਕਮਤਿ ਹੁਕਮੁ ਖੁਆਰੁ ॥੨॥

ਪਉੜੀ ॥

ਨਦਰਿ ਕਰਹਿ ਜੇ ਆਪਣੀ   ਤਾ ਨਦਰੀ ਸਤਿਗੁਰੁ ਪਾਇਆ ॥

ਏਹੁ ਜੀਉ ਬਹੁਤੇ ਜਨਮ ਭਰੰਮਿਆ   ਤਾ ਸਤਿਗੁਰਿ ਸਬਦੁ ਸੁਣਾਇਆ ॥

ਸਤਿਗੁਰ ਜੇਵਡੁ ਦਾਤਾ ਕੋ ਨਹੀ   ਸਭਿ ਸੁਣਿਅਹੁ ਲੋਕ ਸਬਾਇਆ ॥

ਸਤਿਗੁਰਿ ਮਿਲਿਐ   ਸਚੁ ਪਾਇਆ   ਜਿਨ੍ਹੀ ਵਿਚਹੁ ਆਪੁ ਗਵਾਇਆ ॥

ਜਿਨਿ ਸਚੋ ਸਚੁ ਬੁਝਾਇਆ ॥੪॥

ਸਲੋਕ ਮਃ ੧ ॥

ਘੜੀਆ ਸਭੇ ਗੋਪੀਆ   ਪਹਰ ਕੰਨ੍ਹ ਗੋਪਾਲ ॥

ਗਹਣੇ ਪਉਣੁ ਪਾਣੀ ਬੈਸੰਤਰੁ   ਚੰਦੁ ਸੂਰਜੁ ਅਵਤਾਰ ॥

ਸਗਲੀ ਧਰਤੀ ਮਾਲੁ ਧਨੁ   ਵਰਤਣਿ ਸਰਬ ਜੰਜਾਲ ॥

ਨਾਨਕ ! ਮੁਸੈ ਗਿਆਨ ਵਿਹੂਣੀ   ਖਾਇ ਗਇਆ ਜਮਕਾਲੁ ॥੧॥

ਮਃ ੧ ॥

ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥

ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥

ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥

ਗਾਵਨਿ ਗੋਪੀਆ ਗਾਵਨਿ ਕਾਨ੍ਹ ॥ ਗਾਵਨਿ ਸੀਤਾ ਰਾਜੇ ਰਾਮ ॥

ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥

ਸੇਵਕ ਸੇਵਹਿ ਕਰਮਿ ਚੜਾਉ ॥ ਭਿੰਨੀ ਰੈਣਿ ਜਿਨਾ੍ਂ ਮਨਿ ਚਾਉ ॥

ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥

ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥

ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥

ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥

ਬੰਧਨ ਬੰਧਿ ਭਵਾਏ ਸੋਇ ॥ ਪਇਐ ਕਿਰਤਿ ਨਚੈ ਸਭੁ ਕੋਇ ॥

ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥

ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ! ਜਿਨ੍ ਮਨਿ ਭਉ ਤਿਨਾ੍ ਮਨਿ ਭਾਉ ॥੨॥

ਪਉੜੀ ॥

ਨਾਉ ਤੇਰਾ ਨਿਰੰਕਾਰੁ ਹੈ   ਨਾਇ ਲਇਐ ਨਰਕਿ ਨ ਜਾਈਐ ॥

ਜੀਉ ਪਿੰਡੁ ਸਭੁ ਤਿਸ ਦਾ   ਦੇ ਖਾਜੈ ਆਖਿ ਗਵਾਈਐ ॥

ਜੇ ਲੋੜਹਿ ਚੰਗਾ ਆਪਣਾ   ਕਰਿ ਪੁੰਨਹੁ ਨੀਚੁ ਸਦਾਈਐ ॥

ਜੇ ਜਰਵਾਣਾ ਪਰਹਰੈ   ਜਰੁ ਵੇਸ ਕਰੇਦੀ ਆਈਐ ॥

ਕੋ ਰਹੈ ਨ   ਭਰੀਐ ਪਾਈਐ ॥੫॥

ਸਲੋਕ ਮਃ ੧ ॥

ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥

ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥

ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ ॥

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥

ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥

ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥

ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥

ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥

ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥

ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥

ਨਾਨਕ ! ਭਗਤਾ ਭੁਖ ਸਾਲਾਹਣੁ   ਸਚੁ ਨਾਮੁ ਆਧਾਰੁ ॥

ਸਦਾ ਅਨੰਦਿ ਰਹਹਿ ਦਿਨੁ ਰਾਤੀ   ਗੁਣਵੰਤਿਆ ਪਾ ਛਾਰੁ ॥੧॥

[ G G S page 465]

 “Singing and dancing in ecstasy are no worship; love and the giving up of ego are the ways of real worship.” [1. pp. 159, 465] :-

FIRST MEHL:

O Nanak! the Lord is fearless and formless; myriads of others, like Rama, are mere dust before Him.

There are so many stories of Krishna, so many who reflect over the Vedas.

So many beggars dance, spinning around to the beat.

The magicians perform their magic in the market place, creating a false illusion.

They sing as kings and queens, and speak of this and that.

They wear earrings, and necklaces worth thousands of dollars.

Those bodies on which they are worn, O Nanak, those bodies turn to ashes.

Wisdom cannot be found through mere words.

To explain it is as hard as iron.

When the Lord bestows His Grace, then alone it is received; other tricks and orders are useless. || 2 ||

PAUREE:

If the Merciful Lord shows His Mercy, then the True Guru is found.

This soul wandered through countless incarnations, until the True Guru instructed it in the Word of the Shabad.

There is no giver as great as the True Guru; hear this, all you people.

Meeting the True Guru, the True Lord is found; He removes self-conceit from within, and instructs us in the Truth of Truths. || 4 ||

SHALOK, FIRST MEHL:

All the hours are the milk-maids, and the quarters of the day are the Krishnas.

The wind, water and fire are the ornaments; the sun and moon are the incarnations.

All of the earth, property, wealth and articles are all entanglements.

O Nanak! without divine knowledge, one is plundered, and devoured by the Messenger of Death. || 1 ||

FIRST MEHL:

The disciples play the music, and the gurus dance.

They move their feet and roll their heads.

The dust flies and falls upon their hair.

Beholding them, the people laugh, and then go home.

They beat the drums for the sake of bread.

They throw themselves upon the ground.

They sing of the milk-maids, they sing of the Krishnas.

They sing of Sitas, and Ramas and kings.

The Lord is fearless and formless; His Name is True.

The entire universe is His Creation.

Those servants, whose destiny is awakened, serve the Lord.

The night of their lives is cool with dew; their minds are filled with love for the Lord.

Contemplating the Guru, I have been taught these teachings; granting His Grace, He carries His servants across.

The oil-press, the spinning wheel, the grinding stones, the potter’s wheel, the numerous, countless whirlwinds in the desert, the spinning tops, the churning sticks, the threshers, the breathless tumblings of the birds, and the men moving round and round on spindles — O Nanak, the tumblers are countless and endless.

The Lord binds us in bondage — so do we spin around. According to their actions, so do all people dance.

Those who dance and dance and laugh, shall weep on their ultimate departure.

They do not fly to the heavens, nor do they become Siddhas.

They dance and jump around on the urgings of their minds.

O Nanak! those whose minds are filled with the Fear of God, have the love of God in their minds as well. || 2 ||

PAUREE:

Your Naam is the Fearless Lord; chanting Your Naam, one does not have to go to hell.

Soul and body all belong to Him; asking Him to give us sustenance is a waste.

If you yearn for goodness, then perform good deeds and feel humble. Even if you remove the signs of old age, old age shall still come in the guise of death.

No one remains here when the count of the breaths is full. || 5 ||

SHALOK, FIRST MEHL:

The Muslims praise the Islamic law; they read and reflect upon it.

The Lord’s bound servants are those who bind themselves to see the Lord’s Vision.

The Hindus praise the Praiseworthy Lord; the Blessed Vision of His Darshan, His form is incomparable.

They bathe at sacred shrines of pilgrimage, making offerings of flowers, and burning incense before idols.

The Yogis meditate on the absolute Lord there; they call the Creator the Unseen Lord.

But to the subtle image of the Immaculate Naam, they apply the form of a body.

In the minds of the virtuous, contentment is produced, thinking about their giving.

They give and give, but ask a thousand-fold more, and hope that the world will honor them.

The thieves, adulterers, perjurers, evil-doers and sinners — after using up what good karma they had, they depart; have they done any good deeds here at all?

There are beings and creatures in the water and on the land, in the worlds and universes, form upon form. Whatever they say, You know; You care for them all. O Nanak! the hunger of the devotees is to praise You; the True Name is their only support.

They live in eternal bliss, day and night; they are the dust of the feet of the virtuous. || 1 ||

[G G S page 465]

Back to previous page

Akali Singh Services, History | Sikhism | Sikh Youth Camp Programs | Punjabi and Gurbani Grammar | Home